9/11 ਤੋਂ ਵੀ ਵੱਡੇ ਹਮਲੇ ਦੀ ਸਾਜ਼ਿਸ਼, ਯਹੂਦੀਆਂ ਨੂੰ ਮਾਰਨ ਦੀ ਯੋਜਨਾ… ਜਾਣੋ ਕੌਣ ਹੈ 20 ਸਾਲਾ ਪਾਕਿਸਤਾਨੀ ਅੱਤਵਾਦੀ ਸ਼ਾਹਜ਼ੇਬ

9/11 ਤੋਂ ਵੀ ਵੱਡੇ ਹਮਲੇ ਦੀ ਸਾਜ਼ਿਸ਼, ਯਹੂਦੀਆਂ ਨੂੰ ਮਾਰਨ ਦੀ ਯੋਜਨਾ… ਜਾਣੋ ਕੌਣ ਹੈ 20 ਸਾਲਾ ਪਾਕਿਸਤਾਨੀ ਅੱਤਵਾਦੀ ਸ਼ਾਹਜ਼ੇਬ

Pakistan Terroristan; ਪਾਕਿਸਤਾਨ ਦੀ ਪਛਾਣ ਇੱਕ ਵਾਰ ਫਿਰ ‘ਟੈਰਰਿਸਤਾਨ’ ਵਜੋਂ ਉਜਾਗਰ ਹੋਈ ਹੈ। ਇਸ ਵਾਰ ਇਹ ਮਾਮਲਾ 20 ਸਾਲਾ ਪਾਕਿਸਤਾਨੀ ਨਾਗਰਿਕ ਸ਼ਾਹਜ਼ੇਬ ਖਾਨ ਨਾਲ ਸਬੰਧਤ ਹੈ, ਜਿਸਨੂੰ ਕੈਨੇਡਾ ਤੋਂ ਹਵਾਲਗੀ ਕਰਕੇ ਅਮਰੀਕਾ ਭੇਜ ਦਿੱਤਾ ਗਿਆ ਹੈ। ਅਮਰੀਕੀ ਜਾਂਚ ਏਜੰਸੀ ਐਫਬੀਆਈ ਦੇ ਮੁਖੀ ਕਸ਼ ਪਟੇਲ ਦੇ...