ਪਾਕਿਸਤਾਨੀਆਂ ਲਈ ਰਣਵੀਰ ਅੱਲਾਹਾਬਾਦੀਆ ਨੇ ਕੀਤਾ ਪੋਸਟ, ਲਿਖੀ ਅਜਿਹੀ ਗੱਲ ਕਿ ਭੜਕੇ ਭਾਰਤੀ ਲੋਕ

ਪਾਕਿਸਤਾਨੀਆਂ ਲਈ ਰਣਵੀਰ ਅੱਲਾਹਾਬਾਦੀਆ ਨੇ ਕੀਤਾ ਪੋਸਟ, ਲਿਖੀ ਅਜਿਹੀ ਗੱਲ ਕਿ ਭੜਕੇ ਭਾਰਤੀ ਲੋਕ

Ranveer Allahbadia Instagram post;ਮਸ਼ਹੂਰ ਪੋਡਕਾਸਟਰ ਅਤੇ ਯੂਟਿਊਬਰ ਰਣਵੀਰ ਅੱਲਾਹਾਬਾਦੀਆ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਸ਼ਨੀਵਾਰ ਨੂੰ ਰਣਵੀਰ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਹ ਗੁਆਂਢੀ ਦੇਸ਼ ਦੇ ਨਾਗਰਿਕਾਂ ਤੋਂ...