LoC ‘ਤੇ ਲਗਾਤਾਰ ਚੌਥੇ ਦਿਨ ਫਾਇਰਿੰਗ, ਪਾਕਿਸਤਾਨ ਲਗਾਤਾਰ ਕਰ ਰਿਹਾ ਜੰਗਬੰਦੀ ਦੀ ਉਲੰਘਣਾ, ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜ ਜਵਾਬ

LoC ‘ਤੇ ਲਗਾਤਾਰ ਚੌਥੇ ਦਿਨ ਫਾਇਰਿੰਗ, ਪਾਕਿਸਤਾਨ ਲਗਾਤਾਰ ਕਰ ਰਿਹਾ ਜੰਗਬੰਦੀ ਦੀ ਉਲੰਘਣਾ, ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜ ਜਵਾਬ

Pahalgam Terror Attack: ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਕੰਟਰੋਲ ਰੇਖਾ ਦੇ ਨਾਲ ਕਈ ਸੈਕਟਰਾਂ ਵਿੱਚ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਭਾਰਤੀ ਫੌਜ ਵੀ ਪਾਕਿਸਤਾਨ ਦੀ ਭੜਕਾਹਟ ਦਾ ਸਖ਼ਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇ ਰਹੀ ਹੈ। Firing on LOC: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ...
ਪਹਿਲਗਾਮ ਅੱਤਵਾਦੀ ਹਮਲੇ ‘ਤੇ ਸ਼ਾਹਿਦ ਅਫਰੀਦੀ ਦਾ ਸ਼ਰਮਨਾਕ ਬਿਆਨ, ‘ਸਬੂਤ ਦਿਉ ਪਾਕਿਸਤਾਨ ਨੇ ਕੀਤਾ…’,

ਪਹਿਲਗਾਮ ਅੱਤਵਾਦੀ ਹਮਲੇ ‘ਤੇ ਸ਼ਾਹਿਦ ਅਫਰੀਦੀ ਦਾ ਸ਼ਰਮਨਾਕ ਬਿਆਨ, ‘ਸਬੂਤ ਦਿਉ ਪਾਕਿਸਤਾਨ ਨੇ ਕੀਤਾ…’,

SHAHID AFRIDI: ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਕਈ ਵੱਡੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਦੁਨੀਆ ਦੇ ਕਈ ਦੇਸ਼ਾਂ ਨੇ ਇਸ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੌਰਾਨ, ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਪਹਿਲਗਾਮ...
4 ਦਿਨਾਂ ਬਾਅਦ ਵੀ BSF ਜਵਾਨ ਨੂੰ ਨਹੀਂ ਕੀਤਾ ਰਿਹਾਅ

4 ਦਿਨਾਂ ਬਾਅਦ ਵੀ BSF ਜਵਾਨ ਨੂੰ ਨਹੀਂ ਕੀਤਾ ਰਿਹਾਅ

ਪਹਿਲਗਾਮ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਗਏ ਬੀਐਸਐਫ ਜਵਾਨ ਪੀਕੇ ਸਾਹੂ ਅਜੇ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। ਘਟਨਾ ਨੂੰ ਚਾਰ ਦਿਨ ਬੀਤ ਚੁੱਕੇ ਹਨ ਅਤੇ ਤਿੰਨ ਫਲੈਗ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਸਿਪਾਹੀ ਨੂੰ ਰਿਹਾਅ...
3 ਦਿਨਾਂ ਵਿੱਚ 294 ਪਾਕਿਸਤਾਨੀ ਅਤੇ 727 ਭਾਰਤੀ ਆਪੋ-ਆਪਣੇ ਮੁਲਕਾਂ ਨੂੰ ਪਰਤੇ

3 ਦਿਨਾਂ ਵਿੱਚ 294 ਪਾਕਿਸਤਾਨੀ ਅਤੇ 727 ਭਾਰਤੀ ਆਪੋ-ਆਪਣੇ ਮੁਲਕਾਂ ਨੂੰ ਪਰਤੇ

Pakistani Indian Returned ; ਭਾਰਤੀ ਸਰਹੱਦ ‘ਤੇ ਈਰਾਨੀ ਨਾਗਰਿਕ ਇਲਹਾਮ ਨੂੰ ਭਾਰਤੀ ਸੜਕੀ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤਹਿਰਾਨ ਦੇ ਰਹਿਣ ਵਾਲੇ ਇਲਹਾਮ ਨੇ ਆਪਣਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਉਸ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਉਹ ਬੇਹੱਦ...
ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਵੇਗਾ- ਹਰਦੀਪ ਸਿੰਘ ਪੁਰੀ

ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਵੇਗਾ- ਹਰਦੀਪ ਸਿੰਘ ਪੁਰੀ

ਚੰਡੀਗੜ੍ਹ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ (ਪਾਕਿਸਤਾਨ) ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਜਾਵੇਗਾ।ਚੰਡੀਗੜ੍ਹ ਯੂਨੀਵਰਸਿਟੀ ਵਿਚ ਇਕ ਰਾਸ਼ਟਰ ਇਕ ਚੋਣ ਸੈਮੀਨਾਰ ਚ ਹਿੱਸਾ ਲੈਣ ਪਹੁੰਚੇ ਕੇਂਦਰੀ...