ਫਰੀਦਕੋਟ ‘ਚ ਪਾਕਿਸਤਾਨ ਲਿਖਿਆ ਗੁਬਾਰਾ ਮਿਲਣ ਨਾਲ ਹੜਕੰਪ, ਕਿਸਾਨ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ

ਫਰੀਦਕੋਟ ‘ਚ ਪਾਕਿਸਤਾਨ ਲਿਖਿਆ ਗੁਬਾਰਾ ਮਿਲਣ ਨਾਲ ਹੜਕੰਪ, ਕਿਸਾਨ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ

Faridkot News: ਹਰੇ ਰੰਗ ਦਾ ਗੁਬਾਰਾ ਲਗਭਗ ਡੇਢ ਫੁੱਟ ਲੰਬਾ ਸੀ ਜਿਸ ਨੂੰ ਗੈਸ ਨਾਲ ਭਰਿਆ ਹੋਇਆ ਸੀ, ਜੋ ਸਰਹੱਦ ਪਾਰੋਂ ਉੱਡ ਕੇ ਉਸਦੇ ਖੇਤਾਂ ਵਿੱਚ ਆ ਡਿੱਗਿਆ। Pakistani Balloon in Fields: ਫਰੀਦਕੋਟ ਵਿੱਚ ਇੱਕ ਕਿਸਾਨ ਦੇ ਖੇਤਾਂ ‘ਚ ਪਾਕਿਸਤਾਨ ਲਿਖਿਆ ਇੱਕ ਗੁਬਾਰਾ ਮਿਲਿਆ। ਹਰੇ ਰੰਗ ਦਾ ਗੁਬਾਰਾ ਲਗਭਗ ਡੇਢ ਫੁੱਟ...