ਕਮਲ ਕੌਰ ‘ਭਾਬੀ’ ਨੂੰ ਮਾਰਨ ਵਾਲਿਆਂ ਉਤੇ ਭੜਕਿਆ ਇਹ ਨਿਰਦੇਸ਼ਕ, ਪੋਸਟ ‘ਚ ਦੇਖੋ ਕੀ ਕਿਹਾ

ਕਮਲ ਕੌਰ ‘ਭਾਬੀ’ ਨੂੰ ਮਾਰਨ ਵਾਲਿਆਂ ਉਤੇ ਭੜਕਿਆ ਇਹ ਨਿਰਦੇਸ਼ਕ, ਪੋਸਟ ‘ਚ ਦੇਖੋ ਕੀ ਕਿਹਾ

Punjabi Influencer Murder; ਪੰਜਾਬ ਵਿੱਚ ਇਸ ਸਮੇਂ ਇੱਕ ਮੁੱਦਾ ਕਾਫੀ ਗਰਮਾਇਆ ਹੋਇਆ ਹੈ, ਜੀ ਹਾਂ…ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਉਰਫ਼ ਕਮਲ ਕੌਰ ‘ਭਾਬੀ’ ਦੀ, ਜਿਸ ਦਾ ਕਤਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।...