Haryana BJP ; 35 ਸਾਲਾਂ ਬਾਅਦ ਪੰਚਕੂਲਾ ਫਿਰ ਤੋਂ ਬਣੇਗਾ ਹਰਿਆਣਾ ਭਾਜਪਾ ਦਾ ਹੈੱਡਕੁਆਰਟਰ

Haryana BJP ; 35 ਸਾਲਾਂ ਬਾਅਦ ਪੰਚਕੂਲਾ ਫਿਰ ਤੋਂ ਬਣੇਗਾ ਹਰਿਆਣਾ ਭਾਜਪਾ ਦਾ ਹੈੱਡਕੁਆਰਟਰ

Haryana BJP ; ਹਰਿਆਣਾ ‘ਚ ਭਾਜਪਾ ਦਾ ਸੂਬਾ ਹੈੱਡਕੁਆਰਟਰ ਹੁਣ ਰੋਹਤਕ ਦੀ ਬਜਾਏ ਪੰਚਕੂਲਾ ਹੋਵੇਗਾ। ਸੂਬਾ ਹੈੱਡਕੁਆਰਟਰ ਨੂੰ ਰੋਹਤਕ ਸਥਿਤ ਪਾਰਟੀ ਦੇ ‘ਮੰਗਲ ਕਮਲ’ ਦਫ਼ਤਰ ਤੋਂ ਪੰਚਕੂਲਾ ਸਥਿਤ ਪਾਰਟੀ ਦਫ਼ਤਰ – ‘ਪੰਚਕਮਲ’ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦੀਆਂ ਸਾਰੀਆਂ ਤਿਆਰੀਆਂ...