Asian Championship Wrestling: ਭਾਰਤੀ ਪਹਿਲਵਾਨ ਮਨੀਸ਼ਾ ਭਾਨਵਾਲਾ ਨੇ ਸੋਨ ਤੇ ਆਖਰੀ ਪੰਘਾਲ ਨੇ ਕਾਂਸੀ ਦਾ ਤਗਮਾ ਜਿੱਤਿਆ

Asian Championship Wrestling: ਭਾਰਤੀ ਪਹਿਲਵਾਨ ਮਨੀਸ਼ਾ ਭਾਨਵਾਲਾ ਨੇ ਸੋਨ ਤੇ ਆਖਰੀ ਪੰਘਾਲ ਨੇ ਕਾਂਸੀ ਦਾ ਤਗਮਾ ਜਿੱਤਿਆ

Asian Championship Wrestling: ਤਜਰਬੇਕਾਰ ਭਾਰਤੀ ਪਹਿਲਵਾਨ ਮਨੀਸ਼ਾ ਭਾਨਵਾਲਾ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ 2021 ਤੋਂ ਬਾਅਦ ਆਪਣਾ ਪਹਿਲਾ ਸੋਨ ਤਗ਼ਮਾ ਦਿਵਾਇਆ, ਜਦਕਿ ਆਖਰੀ ਪੰਘਾਲ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮਨੀਸ਼ਾ ਨੇ ਮਹਿਲਾਵਾਂ ਦੇ 62 ਕਿਲੋਗ੍ਰਾਮ ਭਾਰ ਵਰਗ ਦੇ...