Mumbai ; ਤਾਪਸੀ ਪੰਨੂ ਦੀ ‘ਨੇਕ ਪਹਿਲ’, 60 ਕੁੜੀਆਂ ਨੂੰ ਲਿਆ ਗੋਦ

Mumbai ; ਤਾਪਸੀ ਪੰਨੂ ਦੀ ‘ਨੇਕ ਪਹਿਲ’, 60 ਕੁੜੀਆਂ ਨੂੰ ਲਿਆ ਗੋਦ

Taapsee Pannu’s ‘good initiative ; ਮੁੰਬਈ- ਤਾਪਸੀ ਪੰਨੂ ਫਿਲਮਾਂ ਦੇ ਨਾਲ-ਨਾਲ ਕਈ ਸਮਾਜਸੇਵੀ ਸੰਸਥਾਵਾਂ ਦੇ ਨਾਲ ਵੀ ਜੁੜੀ ਹੋਈ ਹੈ ਅਤੇ ਸਰਗਰਮੀ ਦੇ ਨਾਲ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਦਿੰਦੀ ਹੈ। ਹਾਲ ਹੀ ’ਚ ਉਹ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਪਹੁੰਚੀ ਅਤੇ ਵਿਕਾਸਖੰਡ ਰਾਮਨਗਰ ਦੇ ਪ੍ਰਾਇਮਰੀ ਸਕੂਲ...