ਪੈਰਾ ਏਸ਼ੀਅਨ ਕਰਾਟੇ ਚੈਪੀਅਨਸ਼ਿਪ ‘ਚ ਤਰੁਨ ਸ਼ਰਮਾ ਨੇ ਜਿੱਤਿਆ ਗੋਲਡ ਮੈਡਲ

ਪੈਰਾ ਏਸ਼ੀਅਨ ਕਰਾਟੇ ਚੈਪੀਅਨਸ਼ਿਪ ‘ਚ ਤਰੁਨ ਸ਼ਰਮਾ ਨੇ ਜਿੱਤਿਆ ਗੋਲਡ ਮੈਡਲ

Tarun Sharma won the gold medal in Para Asian Karate Championship;ਉਜਬੇਕਿਸਤਾਨ ਵਿਚ ਹੋਏ ਪੈਰਾ ਏਸ਼ੀਅਨ ਕਰਾਟੇ ਚੈਪੀਅਨਸ਼ਿਪ ਵਿਚ ਖੰਨਾ ਦੇ ਇੰਟਰਨੈਸ਼ਨਲ ਪੈਰਾ ਕਰਾਟੇ ਖਿਡਾਰੀ ਤਰੁਨ ਸ਼ਰਮਾ ਨੇ ਇਕ ਵਾਰ ਫਿਰ ਭਾਰਤ ਦਾ ਨਾਮ ਦੁਨੀਆਂ ਵਿਚ ਰੋਸ਼ਨ ਕੀਤਾ, ਤਰੁਨ ਸ਼ਰਮਾਂ ਨੇ ਪੈਰਾ ਕਰਾਟੇ ਚੈਂਪੀਅਨ ਵਿਚ ਭਾਰਤ ਦੇ ਲਈ ਗੋਲਡ ਮੈਡਲ...