‘Hera Pheri 3’ ‘ਬਾਬੂ ਭਈਆ’ ਤੋਂ ਬਿਨਾਂ ਬਣੇਗੀ, ਪਰੇਸ਼ ਰਾਵਲ ਨੇ ਖੁਦ ਫਿਲਮ ਨਾ ਕਰਨ ਦਾ ਦੱਸਿਆ ਕਾਰਨ

‘Hera Pheri 3’ ‘ਬਾਬੂ ਭਈਆ’ ਤੋਂ ਬਿਨਾਂ ਬਣੇਗੀ, ਪਰੇਸ਼ ਰਾਵਲ ਨੇ ਖੁਦ ਫਿਲਮ ਨਾ ਕਰਨ ਦਾ ਦੱਸਿਆ ਕਾਰਨ

Hera Pheri 3 Without Babu Bhaiya ; ‘Hera Pheri ‘ ਦੇ ਆਈਕੋਨਿਕ ਕਿਰਦਾਰ ਬਾਬੂ ਭਈਆ ਨੂੰ ਕੋਈ ਨਹੀਂ ਭੁੱਲ ਸਕਦਾ ਅਤੇ ਹੁਣ ਜਦੋਂ ‘ਹੇਰਾ ਫੇਰੀ 3’ ਬਾਰੇ ਗੱਲ ਕੀਤੀ ਜਾ ਰਹੀ ਹੈ, ਤਾਂ ਸਭ ਤੋਂ ਪਹਿਲਾਂ ਜੋ ਕਿਰਦਾਰ ਮਨ ਵਿੱਚ ਆਉਂਦਾ ਹੈ ਉਹ ਹੈ ਬਾਬੂ ਭਈਆ ਦਾ ਕਿਰਦਾਰ। ਪਰ ਦੁੱਖ ਦੀ ਗੱਲ ਹੈ ਕਿ...