ਪਾਣੀਪਤ ‘ਚ ਵਕੀਲਾਂ ਦੀ ਹੜਤਾਲ, ਪਾਰਕਿੰਗ ਫੀਸ ਦੇ 20 ਰੁਪਏ ਵੱਧ ਮੰਗਣ ‘ਤੇ ਹੋਇਆ ਵਿਵਾਦ

ਪਾਣੀਪਤ ‘ਚ ਵਕੀਲਾਂ ਦੀ ਹੜਤਾਲ, ਪਾਰਕਿੰਗ ਫੀਸ ਦੇ 20 ਰੁਪਏ ਵੱਧ ਮੰਗਣ ‘ਤੇ ਹੋਇਆ ਵਿਵਾਦ

Haryana News: ਜਦੋਂ ਵਕੀਲ ਜਾਣ ਲੱਗਾ ਤਾਂ ਪਾਰਕਿੰਗ ਸਟਾਫ਼ ਨੇ ਉਸ ਦਾ ਬਾਈਕ ‘ਤੇ ਪਿੱਛਾ ਕੀਤਾ ਤੇ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿੱਚ ਹੱਥੋਪਾਈ ਕਰ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। Panipat Lawyer Strike: ਹਰਿਆਣਾ ਦੇ ਪਾਣੀਪਤ ‘ਚ ਵਕੀਲਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਲਾਲ ਬੱਤੀ...