ਸੰਸਦ ਭਵਨ ਕੰਪਲੈਕਸ ‘ਚ ਆਪਸ ‘ਚ ਭੀੜੇ ਬਿੱਟੂ ਤੇ ਔਜਲਾ, ਇਸ ਮੁੱਦੇ ਨੂੰ ਲੈ ਕੇ ਹੋਈ ਦੋਵਾਂ ‘ਚ ਬਹਿਸ

ਸੰਸਦ ਭਵਨ ਕੰਪਲੈਕਸ ‘ਚ ਆਪਸ ‘ਚ ਭੀੜੇ ਬਿੱਟੂ ਤੇ ਔਜਲਾ, ਇਸ ਮੁੱਦੇ ਨੂੰ ਲੈ ਕੇ ਹੋਈ ਦੋਵਾਂ ‘ਚ ਬਹਿਸ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ 7 ਅਗਸਤ ਨੂੰ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਚੋਣ ਕਮਿਸ਼ਨ ਅਤੇ ਭਾਜਪਾ ‘ਤੇ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਏ। ਇਸ ਮੁੱਦੇ ‘ਤੇ ਮੀਡੀਆ ਦੇ ਸਾਹਮਣੇ ਮੰਤਰੀ ਰਣਵੀਤ ਸਿੰਘ ਬਿੱਟੂ ਤੇ ਸਾਂਸਦ ਗੁਰਜੀਤ ਔਜਲਾ ਵਿਚਕਾਰ ਬਹਿਸ ਹੋਈ। Debate between Ranveet Singh...