Ukraine ਵਿੱਚ ਰੂਸੀ ਡਰੋਨ ਨੇ ਯਾਤਰੀ ਬੱਸ ਨੂੰ ਬਣਾਇਆ ਨਿਸ਼ਾਨਾ 9 ਲੋਕਾਂ ਦੀ ਮੌਤ, 4 ਜ਼ਖਮੀ

Ukraine ਵਿੱਚ ਰੂਸੀ ਡਰੋਨ ਨੇ ਯਾਤਰੀ ਬੱਸ ਨੂੰ ਬਣਾਇਆ ਨਿਸ਼ਾਨਾ 9 ਲੋਕਾਂ ਦੀ ਮੌਤ, 4 ਜ਼ਖਮੀ

Ukraine Russian drone Attack;ਯੂਕਰੇਨ ਦੇ ਉੱਤਰ-ਪੂਰਬੀ ਸੁਮੀ ਖੇਤਰ ਵਿੱਚ ਸ਼ਨਿੱਚਰਵਾਰ ਨੂੰ ਇੱਕ ਰੂਸੀ ਡਰੋਨ ਨੇ ਇੱਕ ਯਾਤਰੀ ਬੱਸ ਨੂੰ ਨਿਸ਼ਾਨਾ ਬਣਾਇਆ। ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਹਮਲਾ ਮਾਸਕੋ ਅਤੇ ਕੀਵ ਵਿਚਕਾਰ ਸਾਲਾਂ ਬਾਅਦ ਪਹਿਲੀ ਸਿੱਧੀ ਸ਼ਾਂਤੀ ਵਾਰਤਾ ਦੌਰਾਨ ਜੰਗਬੰਦੀ ਦੇ...