ਪਠਾਣ ਮਾਜਰਾ ਖ਼ਿਲਾਫ਼ ਇੱਕ ਹੋਰ FIR ਹੋਈ ਦਰਜ, 15 ਵਿਅਕਤੀਆਂ ਨੂੰ ਕੀਤਾ ਨਾਮਜ਼ਦ

ਪਠਾਣ ਮਾਜਰਾ ਖ਼ਿਲਾਫ਼ ਇੱਕ ਹੋਰ FIR ਹੋਈ ਦਰਜ, 15 ਵਿਅਕਤੀਆਂ ਨੂੰ ਕੀਤਾ ਨਾਮਜ਼ਦ

AAP MLA Harmeet Singh Pathan Majra; ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਮਾਮਲੇ ਦੇ ਵਿੱਚ ਸਿਵਲ ਲਾਈਨ ਪਟਿਆਲਾ ਵਿਖੇ ਇੱਕ ਨਵੀਂ FIR ਦਰਜ ਹੋਈ ਹੈ। ਜਿਸ ‘ਚ 174 ਨੰਬਰ ਐਫਆਈਆਰ ਦੇ ਵਿੱਚ ਬੀਐਨਐਸ ਦੀਆਂ 249, 253 , 25 ਅਤੇ 27 ਆਰਮਸ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਮਾਮਲੇ ਦੇ ਵਿੱਚ...