ਪਟਿਆਲਾ ਦੇ ਅਲੀਪੁਰ ‘ਚ 126 ਹੋਈ ਡਾਇਰੀਆ ਦੇ ਕੇਸਾਂ ਦੀ ਗਿਣਤੀ, ਡੀਸੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦੌਰਾ

ਪਟਿਆਲਾ ਦੇ ਅਲੀਪੁਰ ‘ਚ 126 ਹੋਈ ਡਾਇਰੀਆ ਦੇ ਕੇਸਾਂ ਦੀ ਗਿਣਤੀ, ਡੀਸੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦੌਰਾ

ਪਟਿਆਲਾ ਦੇ ਅਲੀਪੁਰ ਵਿੱਚ ਲਗਾਤਾਰ ਡਾਇਰੀਆ ਦੇ ਕੇਸ ਵੱਧ ਰਹੇ ਹਨ। ਹੁਣ ਤੱਕ ਪਿੰਡ ਅਲੀਪੁਰ ਵਾਰਡ ਨੰਬਰ 15 ਵਿਖੇ ਡਾਇਰੀਏ ਦੇ ਕੇਸਾਂ ਦੀ ਗਿਣਤੀ 126 ਹੋ ਗਈ ਹੈ, ਜਦਕਿ 4 ਮੌਤਾਂ ਹੋ ਚੁੱਕੀਆਂ ਹਨ। ਇਸ ਪਿੱਛੋਂ ਅੱਜ ਵੀਰਵਾਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਵੇਰੇ ਉਲਟੀਆਂ ਤੇ ਦਸਤ ਰੋਗ ਪ੍ਰਭਾਵਤ ਅਲੀਪੁਰ ਅਰਾਈਆਂ...