by Daily Post TV | Jun 26, 2025 1:05 PM
Patiala News: ਨਾਭਾ ਕੋਤਵਾਲੀ ਦੇ ਐਸਐਚਓ ਨੇ ਅਨੇਕਾਂ ਹੀ ਮੋਡੀਫਾਈ ਕਰਵਾਈ ਬੁਲੇਟ ਮੋਟਰਸਾਈਕਲਾਂ ਨੂੰ ਇਮਪਾਉਡ ਕੀਤਾ ਅਤੇ ਹਜ਼ਾਰਾਂ ਰੁਪਏ ਦੇ ਚਲਾਨ ਕਰ ਦਿੱਤੇ। Nabha Police: ਅੱਜ ਦੀ ਨੌਜਵਾਨ ਪੀੜੀ ਆਪਣੀ ਫੋਕੀ ਟੌਹਰ ਬਣਾਉਣ ਲਈ ਬੁਲੇਟ ਮੋਟਰਸਾਈਕਲ ਨੂੰ ਮੋਡੀਫਾਈ ਕਰਵਾਉਂਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਬੁਲੇਟ ਮੋਟਰਸਾਈਕਲ...
by Daily Post TV | Jun 25, 2025 4:02 PM
Patiala News: ਈਟੀਓ ਨੇ ਕਿਹਾ ਕਿ ਇਸ ਵਾਰ ਬਿਜਲੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਤੇ ਕਿਸਾਨਾਂ ਦੇ ਨਾਲ-ਨਾਲ ਇੰਡਸਟਰੀ ਅਤੇ ਘਰੇਲੂ ਬਿਜਲੀ ਪੂਰੀ ਦਿੱਤੀ ਜਾ ਰਹੀ ਹੈ। ETO Checking at PSPCL office: ਅੱਜ ਪਟਿਆਲਾ ਦੇ PSPCLਦੇ ਚੀਫ ਇੰਜੀਨੀਅਰ ਸਾਊਥ ਦੇ ਦਫਤਰ ‘ਚ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਨੇ...
by Khushi | Jun 25, 2025 7:28 AM
Weather Update:ਮਾਨਸੂਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਅਗਲੇ 36 ਘੰਟਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਮੌਸਮ ਵਿਭਾਗ ਨੇ 30 ਜੂਨ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਲਈ ਪੀਲੇ ਅਤੇ ਸੰਤਰੀ ਅਲਰਟ ਜਾਰੀ ਕੀਤੇ ਹਨ। ਪਿਛਲੇ 24 ਘੰਟਿਆਂ ਵਿੱਚ, ਸੂਬੇ...
by Amritpal Singh | Jun 17, 2025 2:40 PM
ਪੰਜਾਬੀ ਗਾਇਕ ਕੈਂਬੀ ਨੇ ਅੱਜ ਆਪਣਾ ਨਵਾਂ ਗੀਤ ‘ਤੇਜ ਮਾਨ’ ਰਿਲੀਜ਼ ਕੀਤਾ। ਇਸ ਗੀਤ ਦੇ ਵੀਡੀਓ ਦੇ ਅੰਤ ਵਿੱਚ, ਕੈਂਬੀ ਨੇ ਲਗਭਗ 13 ਸਕਿੰਟਾਂ ਲਈ ਇੱਕ ਨਗਨ ਵੀਡੀਓ ਬਣਾਈ ਹੈ। ਕੈਂਬੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਪੰਜਾਬ ਕਿੰਗਜ਼ ਦੀ ਟੀਮ ਆਈਪੀਐਲ 2025 ਵਿੱਚ ਮੈਚ ਹਾਰ ਗਈ ਸੀ। ਉਸਨੇ ਪਹਿਲਾਂ ਹੀ ਕਿਹਾ ਸੀ ਕਿ...
by Jaspreet Singh | Jun 16, 2025 2:33 PM
Patiala; ਰਿਸ਼ਤੇ ਵਿਚ ਭਤੀਜੇ ਲੱਗਦੇ ਜਸਪ੍ਰੀਤ ਸਿੰਘ ਵਾਸੀ ਪਿੰਡ ਕਾਲਬਣਜਾਰਾ ਜ਼ਿਲਾ ਸੰਗਰੂਰ ਨੂੰ ਹਨੀ ਟਰੈਪ ਵਿਚ ਫਸਾ ਕੇ ਕਿਡਨੈਪ ਕਰਵਾ ਕੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗ ਲਈ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਹਨੀ ਟਰੈਪ ਲਾਉਣ ਵਾਲੀ ਲੜਕੀ ਮਨਪ੍ਰੀਤ ਕੌਰ ਵਾਸੀ ਰੋਪੜ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਸ ਮਾਮਲੇ ’ਚ...