ਬਿਹਾਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੰਦਨ ਮਿਸ਼ਰਾ ਕਤਲ ਕਾਂਡ ਦੇ ਮੁੱਖ ਸ਼ੂਟਰ ਤੌਸੀਫ ਸਮੇਤ 8 ਗ੍ਰਿਫ਼ਤਾਰ

ਬਿਹਾਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੰਦਨ ਮਿਸ਼ਰਾ ਕਤਲ ਕਾਂਡ ਦੇ ਮੁੱਖ ਸ਼ੂਟਰ ਤੌਸੀਫ ਸਮੇਤ 8 ਗ੍ਰਿਫ਼ਤਾਰ

chandan mishra murder case; ਬਿਹਾਰ ਪੁਲਿਸ ਨੂੰ ਪਟਨਾ ਦੇ ਪਾਰਸ ਹਸਪਤਾਲ ਵਿੱਚ ਹੋਏ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਚੰਦਨ ਮਿਸ਼ਰਾ ਕਤਲ ਮਾਮਲੇ ਵਿੱਚ ਪੁਲਿਸ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਸ਼ੂਟਰ ਤੌਸੀਫ ਉਰਫ਼ ਬਾਦਸ਼ਾਹ ਅਤੇ ਉਸਦੇ ਚਚੇਰੇ ਭਰਾ ਨੀਸ਼ੂ ਖਾਨ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।...