ਮਾਤਾ ਕਾਲੀ ਦੇ ਸਰੂਪ ਦੇ ਨਕਲ ਮਾਮਲੇ ‘ਚ ਮਾਲਿਕ ਪਰਿਵਾਰ ਦੀਆਂ ਮੁਸ਼ਕਲਾਂ ‘ਚ ਹੋਰ ਵਾਧਾ

ਮਾਤਾ ਕਾਲੀ ਦੇ ਸਰੂਪ ਦੇ ਨਕਲ ਮਾਮਲੇ ‘ਚ ਮਾਲਿਕ ਪਰਿਵਾਰ ਦੀਆਂ ਮੁਸ਼ਕਲਾਂ ‘ਚ ਹੋਰ ਵਾਧਾ

ਪਟਿਆਲਾ ਕੋਰਟ ਨੇ ਪੁਲਿਸ ਨੂੰ ਡਿਟੇਲ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ Viral News: ਮਾਂ ਕਾਲੀ ਦੇ ਸਰੂਪ ਦੀ ਨਕਲ ਕਰਨ ਦੇ ਗੰਭੀਰ ਮਾਮਲੇ ਵਿੱਚ ਮਾਲਿਕ ਪਰਿਵਾਰ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਪਟਿਆਲਾ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪਾਇਲ ਮਲਿਕ,...