Cyber Fraud: 4500 ਦੇ ਖਰੀਦੇ ਕਪੜੇ ਤੇ Google pay ਦੇ ਨਾਂਅ ‘ਤੇ ਕਰ ਗਏ ਕਾਂਡ

Cyber Fraud: 4500 ਦੇ ਖਰੀਦੇ ਕਪੜੇ ਤੇ Google pay ਦੇ ਨਾਂਅ ‘ਤੇ ਕਰ ਗਏ ਕਾਂਡ

Amritsar- ਮਾਮਲਾ ਅੰਮ੍ਰਿਤਸਰ ਸ਼ਹਿਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਸਾਬਕਾ ਫੌਜੀ ਦੁਕਾਨਦਾਰ ਦੀ ਕਪੜੇ ਦੀ ਦੁਕਾਨ ਧੰਨ ਧੰਨ ਬਾਬਾ ਦੀਪ ਸਿੰਘ ਨਾਂ ਦੀ ਦੁਕਾਨ ਚੋ ਕਾਰ ਸਵਾਰ ਜੋੜੇ ਵੱਲੋ 4500 ਦੇ ਕਰੀਬ ਦਾ ਸਮਾਨ ਖਰੀਦ Google pay ਦੇ ਨਾਮ ‘ਤੇ ਠੱਗੀ ਮਾਰ ਰਫੂ-ਚੱਕਰ ਹੋਏ ਹਨ, ਜਿਸ ਨੂੰ ਲੈ ਕੇ ਮੌਕੇ “ਤੇ ਪਹੁੰਚੀ...