IPL 2025 ; BCCI ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤਾ ਵੱਡਾ ਝਟਕਾ, PBKS VS DC ਮੈਚ ‘ਤੇ ਲਿਆ ਇਹ ਫੈਸਲਾ

IPL 2025 ; BCCI ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤਾ ਵੱਡਾ ਝਟਕਾ, PBKS VS DC ਮੈਚ ‘ਤੇ ਲਿਆ ਇਹ ਫੈਸਲਾ

IPL 2025 update ; IPL 2025 ਦੇ ਮੁਲਤਵੀ ਹੋਣ ਤੋਂ ਪਹਿਲਾਂ, ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਪੰਜਾਬ ਕਿੰਗਜ਼ vs ਦਿੱਲੀ ਕੈਪੀਟਲਜ਼ ਮੈਚ ਰੋਕ ਦਿੱਤਾ ਗਿਆ ਸੀ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ ਅਤੇ ਜਦੋਂ ਮੈਚ ਰੋਕਿਆ ਗਿਆ ਤਾਂ ਉਨ੍ਹਾਂ ਦਾ ਸਕੋਰ 10.1 ਓਵਰਾਂ ਵਿੱਚ 122 ਦੌੜਾਂ ਸੀ। ਜੇਕਰ ਪੰਜਾਬ...