Tuesday, July 29, 2025
RCB-ਪੰਜਾਬ ਫਾਈਨਲ ਦੇਖਣ ਲਈ ਆਈਆਂ ਵੱਡੀਆਂ ਹਸਤੀਆਂ, ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਮੌਜੂਦ

RCB-ਪੰਜਾਬ ਫਾਈਨਲ ਦੇਖਣ ਲਈ ਆਈਆਂ ਵੱਡੀਆਂ ਹਸਤੀਆਂ, ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਮੌਜੂਦ

RCB vs PBKS: ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਦੇ ਫਾਈਨਲ ਮੈਚ ਵਿੱਚ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਹਨ। ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਆਈਪੀਐਲ 2025 ਦਾ ਫਾਈਨਲ ਮੈਚ ਦੇਖਣ ਲਈ ਭਾਰਤ ਆਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਮੈਚ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ...
IPL 2025: IPL ਦਾ ਫਾਈਨਲ ਮੈਚ ਕਿਸ ਸਮੇਂ ਸ਼ੁਰੂ ਹੋਵੇਗਾ? ਜਾਣੋ ਕਿ ਤੁਸੀਂ ਮੈਚ ਕਿੱਥੇ ਮੁਫ਼ਤ ਵਿੱਚ ਦੇਖ ਸਕਦੇ ਹੋ

IPL 2025: IPL ਦਾ ਫਾਈਨਲ ਮੈਚ ਕਿਸ ਸਮੇਂ ਸ਼ੁਰੂ ਹੋਵੇਗਾ? ਜਾਣੋ ਕਿ ਤੁਸੀਂ ਮੈਚ ਕਿੱਥੇ ਮੁਫ਼ਤ ਵਿੱਚ ਦੇਖ ਸਕਦੇ ਹੋ

IPL 2025 ਦਾ ਸੀਜ਼ਨ ਹੁਣ ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਸੀਜ਼ਨ ਵਿੱਚ ਹੁਣ ਤੱਕ 73 ਮੈਚ ਖੇਡੇ ਜਾ ਚੁੱਕੇ ਹਨ ਅਤੇ ਹੁਣ ਫਾਈਨਲ ਮੈਚ ਮੰਗਲਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ਵਾਰ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਖਿਤਾਬ ਲਈ ਇੱਕ...
PBKS vs RCB: ਨੌਂ ਸਾਲਾਂ ਬਾਅਦ IPL ਦੇ ਫਾਈਨਲ ਵਿੱਚ ਪਹੁੰਚਿਆ RCB ,ਪੰਜਾਬ ਕਿੰਗਜ਼ ਨੂੰ ਹਰਾਇਆ

PBKS vs RCB: ਨੌਂ ਸਾਲਾਂ ਬਾਅਦ IPL ਦੇ ਫਾਈਨਲ ਵਿੱਚ ਪਹੁੰਚਿਆ RCB ,ਪੰਜਾਬ ਕਿੰਗਜ਼ ਨੂੰ ਹਰਾਇਆ

PBKS vs RCB: ਗੇਂਦਬਾਜ਼ਾਂ ਦੇ ਦਮ ‘ਤੇ, ਫਿਲ ਸਾਲਟ ਦੇ ਅਰਧ ਸੈਂਕੜੇ ਦੀ ਮਦਦ ਨਾਲ, ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਕੁਆਲੀਫਾਇਰ-1 ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ IPL 2025 ਦੇ ਫਾਈਨਲ ਵਿੱਚ ਜਗ੍ਹਾ ਬਣਾਈ। RCB ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪੰਜਾਬ ਦੀ...
IPL 2025 Qualifier 1: ਕਦੋਂ ਤੇ ਕਿੱਥੇ ਦੇਖ ਸਕਦੇ ਪੰਜਾਬ ਬਨਾਮ ਬੰਗਲੌਰ ਪਹਿਲਾ ਕੁਆਲੀਫਾਇਰ, ਜਾਣੋ ਲਾਈਵ ਟੈਲੀਕਾਸਟ ਅਤੇ ਸਟ੍ਰੀਮਿੰਗ ਬਾਰੇ ਸਾਰੀ ਜਾਣਕਾਰੀ

IPL 2025 Qualifier 1: ਕਦੋਂ ਤੇ ਕਿੱਥੇ ਦੇਖ ਸਕਦੇ ਪੰਜਾਬ ਬਨਾਮ ਬੰਗਲੌਰ ਪਹਿਲਾ ਕੁਆਲੀਫਾਇਰ, ਜਾਣੋ ਲਾਈਵ ਟੈਲੀਕਾਸਟ ਅਤੇ ਸਟ੍ਰੀਮਿੰਗ ਬਾਰੇ ਸਾਰੀ ਜਾਣਕਾਰੀ

PBKS vs RCB Qualifier 1: IPL ਦਾ ਪਹਿਲਾ ਕੁਆਲੀਫਾਇਰ ਮੈਚ ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ‘ਚ ਐਂਟਰ ਕਰੇਗੀ। ਇਹ ਮੈਚ ਪੰਜਾਬ ਅਤੇ ਬੰਗਲੌਰ ਵਿਚਕਾਰ ਹੈ। ਮੈਚ ਦਾ ਲਾਈਵ ਟੈਲੀਕਾਸਟ ਅਤੇ ਲਾਈਵ ਸਟ੍ਰੀਮਿੰਗ ਵੇਰਵੇ ਜਾਣੋ। IPL 2025 Qualifier 1: IPL 2025 ਦੀ ਪਹਿਲੀ ਫਾਈਨਲਿਸਟ ਉਹ ਟੀਮ ਹੋਵੇਗੀ ਜਿਸਨੇ ਕਦੇ ਖਿਤਾਬ...
PBKS vs RCB Update: RCB ਨੇ ਪੰਜਾਬ ਨੂੰ ਹਰਾ ਕੇ ਲਿਆ ਪਿਛਲੀ ਹਾਰ ਦਾ ਬਦਲਾ, ਕੋਹਲੀ ਨੇ ਜੜਿਆ ਜ਼ਬਰਦਸਤ ਅਰਧ ਸੈਂਕੜਾ

PBKS vs RCB Update: RCB ਨੇ ਪੰਜਾਬ ਨੂੰ ਹਰਾ ਕੇ ਲਿਆ ਪਿਛਲੀ ਹਾਰ ਦਾ ਬਦਲਾ, ਕੋਹਲੀ ਨੇ ਜੜਿਆ ਜ਼ਬਰਦਸਤ ਅਰਧ ਸੈਂਕੜਾ

IPL match, PBKS vs RCB: ਆਈਪੀਐਲ 2025 ਦੇ 37ਵੇਂ ਮੈਚ ਵਿੱਚ, ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 158 ਦੌੜਾਂ ਦਾ ਟੀਚਾ ਰੱਖਿਆ। Royal Challengers Bangalore defeated Punjab Kings: ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਆਈਪੀਐਲ 2025 ਦੇ 37ਵੇਂ ਮੈਚ ਵਿੱਚ, ਪੰਜਾਬ ਨੇ...