ਝੋਨੇ ਦੀ ਲਵਾਈ ਨੂੰ ਸੌਖਾ ਕਰਨ ਲਈ PAU ਵੱਲੋਂ ਰਿਮੋਟ ਅਧਾਰਿਤ ਮਸ਼ੀਨ ਤਿਆਰ, ਦਿਹਾੜੀ ਚ ਲਾਏਗੀ ਐਨੇ ਕਿੱਲੇ ਝੋਨਾ

ਝੋਨੇ ਦੀ ਲਵਾਈ ਨੂੰ ਸੌਖਾ ਕਰਨ ਲਈ PAU ਵੱਲੋਂ ਰਿਮੋਟ ਅਧਾਰਿਤ ਮਸ਼ੀਨ ਤਿਆਰ, ਦਿਹਾੜੀ ਚ ਲਾਏਗੀ ਐਨੇ ਕਿੱਲੇ ਝੋਨਾ

Punjab News; ਬੀਤੇ ਦਿਨੀਂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਹੋਏ ਵਿਸ਼ੇਸ਼ ਸਮਾਗਮ ਵਿਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਝੋਨਾ ਲਾਉਣ ਵਾਲੀ ਰਿਮੋਟ ਅਧਾਰਿਤ ਦੋ ਪਹੀਆ ਮਸ਼ੀਨ ਦਾ ਪ੍ਰਦਰਸ਼ਨ ਦੇਖਿਆ| ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹੋਰ ਉੱਚ...