ਮੌਤ ਦੇ ਮੂੰਹ ਚੋਂ ਵਾਪਸ ਆਇਆ ਪੈਰਾਗਲਾਈਡਰ, ਮਾਊਂਟ ਐਵਰੈਸਟ ਜਿੰਨੀ ਉਚਾਈ ‘ਤੇ -40°C ‘ਚ 72 ਮਿੰਟ ਬੱਦਲਾਂ ਵਿੱਚ ਫਸਿਆ, ਦੇਖੋ ਰੂਹ ਕੰਬਾਊ ਵੀਡੀਓ

ਮੌਤ ਦੇ ਮੂੰਹ ਚੋਂ ਵਾਪਸ ਆਇਆ ਪੈਰਾਗਲਾਈਡਰ, ਮਾਊਂਟ ਐਵਰੈਸਟ ਜਿੰਨੀ ਉਚਾਈ ‘ਤੇ -40°C ‘ਚ 72 ਮਿੰਟ ਬੱਦਲਾਂ ਵਿੱਚ ਫਸਿਆ, ਦੇਖੋ ਰੂਹ ਕੰਬਾਊ ਵੀਡੀਓ

Paraglider Peng Yujiang ਦਾ ਇਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗਾ। ਉਹ ਐਵਰੈਸਟ ਦੀ ਉਚਾਈ ‘ਤੇ -40 ਡਿਗਰੀ ਸੈਲਸੀਅਸ ਵਿੱਚ 72 ਮਿੰਟਾਂ ਲਈ ਬੱਦਲਾਂ ਵਿੱਚ ਫਸਿਆ ਰਿਹਾ। Paraglider Peng Yujiang’s Viral Video: 24 ਮਈ ਨੂੰ, 55 ਸਾਲਾX ਚੀਨੀ ਪੈਰਾਗਲਾਈਡਰ ਪੇਂਗ ਯੂਜਿਆਂਗ ਮਾਊਂਟ ਕਿਲੀਅਨ ‘ਤੇ...