ਹੁਣ EPFO ​​ਖਾਤਾ ਧਾਰਕਾਂ ਨੂੰ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ, ਜਲਦ ਹੋਵੇਗਾ ਵੱਡਾ ਬਦਲਾਅ

ਹੁਣ EPFO ​​ਖਾਤਾ ਧਾਰਕਾਂ ਨੂੰ ਨਹੀਂ ਲਗਾਉਣੇ ਪੈਣਗੇ ਦਫਤਰਾਂ ਦੇ ਚੱਕਰ, ਜਲਦ ਹੋਵੇਗਾ ਵੱਡਾ ਬਦਲਾਅ

EPFO 3.0 Updates:ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ EPFO ​​ਜਲਦੀ ਹੀ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਪੈਸੇ ਕਢਵਾਉਣਾ ਆਸਾਨ ਹੋ ਜਾਵੇਗਾ। ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਈਪੀਐਫਓ ਦਾ ਨਵਾਂ ਸੰਸਕਰਣ ਅਗਲੇ ਮਹੀਨੇ ਯਾਨੀ...