ਕਪੂਰਥਲਾ HDFC ਬੈਂਕ ‘ਚ 40 ਲੱਖ ਦੀ ਹੋਈ ਲੁੱਟ, ਕਾਰ ਵਿੱਚ ਆਏ 3 ਲੁਟੇਰਿਆ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ

ਕਪੂਰਥਲਾ HDFC ਬੈਂਕ ‘ਚ 40 ਲੱਖ ਦੀ ਹੋਈ ਲੁੱਟ, ਕਾਰ ਵਿੱਚ ਆਏ 3 ਲੁਟੇਰਿਆ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ

Phagwara bank robbery; ਪੰਜਾਬ ਦੇ ਫਗਵਾੜਾ ਵਿੱਚ ਦਿਨ-ਦਿਹਾੜੇ ਇੱਕ ਬੈਂਕ ਡਕੈਤੀ ਹੋਈ। ਫਗਵਾੜਾ-ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਐਚਡੀਐਫਸੀ ਬੈਂਕ ਵਿੱਚ ਬੰਦੂਕ ਦੀ ਨੋਕ ‘ਤੇ ਲਗਭਗ 40 ਲੱਖ ਰੁਪਏ ਲੁੱਟ ਕੇ ਨਕਾਬਪੋਸ਼ ਲੁਟੇਰੇ ਫਰਾਰ ਹੋ ਗਏ। ਤਿੰਨ ਹਥਿਆਰਬੰਦ ਲੁਟੇਰੇ ਇੱਕ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਬੈਂਕ ਦੇ...