ਦਿੱਲੀ ਦੀਆਂ ਡੀਟੀਸੀ ਬੱਸਾਂ ਵਿੱਚ ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਯਾਤਰਾ, ਮੁੱਖ ਮੰਤਰੀ ਰੇਖਾ ਗੁਪਤਾ ਨੇ ਕੀਤਾ ਐਲਾਨ

ਦਿੱਲੀ ਦੀਆਂ ਡੀਟੀਸੀ ਬੱਸਾਂ ਵਿੱਚ ਸਿਰਫ਼ ਇਨ੍ਹਾਂ ਔਰਤਾਂ ਨੂੰ ਹੀ ਮਿਲੇਗੀ ਮੁਫ਼ਤ ਯਾਤਰਾ, ਮੁੱਖ ਮੰਤਰੀ ਰੇਖਾ ਗੁਪਤਾ ਨੇ ਕੀਤਾ ਐਲਾਨ

Free DTC Bus Pass: ਦਿੱਲੀ ਤੋਂ ਬਾਹਰ ਦੀਆਂ ਔਰਤਾਂ ਜੋ ਰਾਸ਼ਟਰੀ ਰਾਜਧਾਨੀ ਵਿੱਚ ਡੀਟੀਸੀ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਦੀਆਂ ਹਨ, ਉਨ੍ਹਾਂ ਨੂੰ ਝਟਕਾ ਲੱਗ ਸਕਦਾ ਹੈ। ਹੁਣ ਮੁਫ਼ਤ ਯਾਤਰਾ ਸਿਰਫ਼ ਦਿੱਲੀ ਦੀਆਂ ਔਰਤਾਂ ਲਈ ਹੋਵੇਗੀ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ (17 ਜੁਲਾਈ) ਨੂੰ ਕਿਹਾ ਕਿ ਜਲਦੀ ਹੀ ਦਿੱਲੀ...