ਅਮਰੀਕੀ ਹਵਾਈ ਅੱਡੇ ‘ਤੇ ਭਾਰਤੀ ਵਿਦਿਆਰਥੀ ਨਾਲ ਬਦਸਲੂਕੀ, ਜ਼ਮੀਨ ‘ਤੇ ਸੁੱਟ ਲਗਾਈ ਗਈ ਹੱਥਕੜੀ, ਕੀਤਾ ਗਿਆ ਡਿਪੋਰਟ

ਅਮਰੀਕੀ ਹਵਾਈ ਅੱਡੇ ‘ਤੇ ਭਾਰਤੀ ਵਿਦਿਆਰਥੀ ਨਾਲ ਬਦਸਲੂਕੀ, ਜ਼ਮੀਨ ‘ਤੇ ਸੁੱਟ ਲਗਾਈ ਗਈ ਹੱਥਕੜੀ, ਕੀਤਾ ਗਿਆ ਡਿਪੋਰਟ

Indian Student in US: ਅਮਰੀਕਾ ਦੇ ਨਿਊ ਜਰਸੀ ‘ਚ ਇੱਕ ਭਾਰਤੀ ਵਿਦਿਆਰਥੀ ਨਾਲ ਅਪਰਾਧੀ ਵਰਗਾ ਵਿਵਹਾਰ ਕੀਤਾ ਗਿਆ। ਨਿਊਯਾਰਕ ਹਵਾਈ ਅੱਡੇ ‘ਤੇ ਵਿਦਿਆਰਥੀ ਨੂੰ ਹੱਥਕੜੀ ਲਗਾ ਕੇ ਜ਼ਮੀਨ ‘ਤੇ ਸੁੱਟਿਆ ਗਿਆ। Indian Student in US Pinned to Floor: ਅਮਰੀਕਾ ਵਿੱਚ ਹਵਾਈ ਅੱਡੇ ‘ਤੇ ਭਾਰਤੀ...