Katra-Srinagar Vande Bharat Express ਦੀ Booking ਸ਼ੁਰੂ, ਜਾਣੋ ਕਿੰਨਾ ਕਿਰਾਇਆ ਪਵੇਗਾ ਦੇਣਾ

Katra-Srinagar Vande Bharat Express ਦੀ Booking ਸ਼ੁਰੂ, ਜਾਣੋ ਕਿੰਨਾ ਕਿਰਾਇਆ ਪਵੇਗਾ ਦੇਣਾ

Katra-Srinagar Vande Bharat Express: ਭਾਰਤੀ ਰੇਲਵੇ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਰੇਲਵੇ ਸਹੂਲਤਾਂ ਪਹੁੰਚ ਗਈਆਂ ਹਨ। ਰੇਲਵੇ ਨੇ ਹੁਣ ਕਟੜਾ ਤੋਂ ਸ਼੍ਰੀਨਗਰ ਜਾਣ ਲਈ ਵੰਦੇ ਭਾਰਤ ਐਕਸਪ੍ਰੈਸ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਆਈਆਰਸੀਟੀਸੀ ਨੇ ਇਸ ਸੁਪਰਫਾਸਟ ਟ੍ਰੇਨ ਦੀ ਬੁਕਿੰਗ ਵੀ ਸ਼ੁਰੂ...