ਪਾਕਿਸਤਾਨ ‘ਚ ਬੋਖਲਾਹਟ, ਪਾਕਿ ਪੀਐਮ ਸ਼ਾਹਬਾਜ਼ ਬੋਲੇ- ਖੂਨ ਦੀ ਹਰ ਬੂੰਦ ਦਾ ਬਦਲਾ ਲਵਾਂਗੇ,,,

ਪਾਕਿਸਤਾਨ ‘ਚ ਬੋਖਲਾਹਟ, ਪਾਕਿ ਪੀਐਮ ਸ਼ਾਹਬਾਜ਼ ਬੋਲੇ- ਖੂਨ ਦੀ ਹਰ ਬੂੰਦ ਦਾ ਬਦਲਾ ਲਵਾਂਗੇ,,,

Action on Terrorism Operation Sindoor: ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਕਾਰਵਾਈ ਕਾਰਨ ਪਾਕਿਸਤਾਨ ਵਿੱਚ ਹੁਣ ਤੱਕ 26 ਲੋਕਾਂ ਦੀ ਜਾਨ ਗਈਆਂ। ਜਾਨ ਗੁਆਉਣ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 40 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। Shahbaz Sharif Addressed Pakistan: ਭਾਰਤ...