ED Action: ਔਨਲਾਈਨ ਸੱਟੇਬਾਜ਼ੀ ਮਾਮਲੇ ਵਿੱਚ ਈਡੀ ਹੋਇਆ ਸਖ਼ਤ, ਵਿਜੇ ਦੇਵਰਕੋਂਡਾ ਅਤੇ ਪ੍ਰਕਾਸ਼ ਰਾਜ ਸਮੇਤ 29 ਅਦਾਕਾਰਾਂ-ਯੂਟਿਊਬਰਾਂ ਵਿਰੁੱਧ ਕੇਸ ਦਰਜ

ED Action: ਔਨਲਾਈਨ ਸੱਟੇਬਾਜ਼ੀ ਮਾਮਲੇ ਵਿੱਚ ਈਡੀ ਹੋਇਆ ਸਖ਼ਤ, ਵਿਜੇ ਦੇਵਰਕੋਂਡਾ ਅਤੇ ਪ੍ਰਕਾਸ਼ ਰਾਜ ਸਮੇਤ 29 ਅਦਾਕਾਰਾਂ-ਯੂਟਿਊਬਰਾਂ ਵਿਰੁੱਧ ਕੇਸ ਦਰਜ

ED Action: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੁਝ ਔਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਤੇਲੰਗਾਨਾ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਇੱਕ ਮਨੀ ਲਾਂਡਰਿੰਗ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਵਿਜੇ ਦੇਵਰਕੋਂਡਾ, ਰਾਣਾ...