183 ਕਰੋੜ ਰੁਪਏ ਦੇ ਫਰਜ਼ੀ ਬੈਂਕ ਗਰੰਟੀ ਘੁਟਾਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ ਕੀਤਾ ਗਿਆ ਗ੍ਰਿਫ਼ਤਾਰ

183 ਕਰੋੜ ਰੁਪਏ ਦੇ ਫਰਜ਼ੀ ਬੈਂਕ ਗਰੰਟੀ ਘੁਟਾਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ ਕੀਤਾ ਗਿਆ ਗ੍ਰਿਫ਼ਤਾਰ

Punjab National Bank: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 183.21 ਕਰੋੜ ਰੁਪਏ ਦੇ ਜਾਅਲੀ ਬੈਂਕ ਗਾਰੰਟੀ ਨਾਲ ਸਬੰਧਤ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੇ ਇੱਕ ਸੀਨੀਅਰ ਮੈਨੇਜਰ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੰਦੌਰ-ਅਧਾਰਤ ਕੰਪਨੀ ਅਤੇ ਮੱਧ ਪ੍ਰਦੇਸ਼ ਜਲ ਨਿਗਮ ਲਿਮਟਿਡ...