ਅੰਮ੍ਰਿਤਸਰ ‘ਚ ISI ਏਜੰਟ ਗ੍ਰਿਫਤਾਰ,ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਫੜੀ

ਅੰਮ੍ਰਿਤਸਰ ‘ਚ ISI ਏਜੰਟ ਗ੍ਰਿਫਤਾਰ,ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਫੜੀ

Punjab Police Action:ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਤੋਂ ਆਏ ਹਥਿਆਰਾਂ ਅਤੇ ਨਕਦੀ ਦੀ ਖੇਪ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਕੰਮ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਗਲਾਕ (9 ਐਮ.ਐਮ. ਪਿਸਤੌਲ), ਇੱਕ .30 ਕੈਲੀਬਰ ਦਾ ਪਿਸਤੌਲ, 3 ਮੈਗਜ਼ੀਨ ਅਤੇ...