ਅਮਰੀਕਾ ‘ਚ ਬੇਕਾਬੂ ਕਾਰ ਇਮਾਰਤ ‘ਚ ਬੜੀ, 4 ਮਾਸੂਮ ਹੋਏ ਜਖਮੀ, ਪੁਲਿਸ ਨੂੰ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ ‘ਚ ਬੇਕਾਬੂ ਕਾਰ ਇਮਾਰਤ ‘ਚ ਬੜੀ, 4 ਮਾਸੂਮ ਹੋਏ ਜਖਮੀ, ਪੁਲਿਸ ਨੂੰ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ

Out of control car crashes into building in America: ਅਮਰੀਕਾ ਦੇ ਇਲੀਨੋਇਸ ਵਿੱਚ ਇੱਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਇਮਾਰਤ ਨਾਲ ਟਕਰਾ ਗਈ। ਕਾਰ ਨੇ ਚਾਰ ਮਾਸੂਮਾਂ ਨੂੰ ਕੁਚਲ ਦਿੱਤਾ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸਪਰਿੰਗਫੀਲਡ, ਇਲੀਨੋਇਸ ਦੇ ਬਾਹਰ ਇੱਕ ਬੇਕਾਬੂ...