ਜਲੰਧਰ ਤੋਂ ਕੁੜੀਆਂ ਨੂੰ ਅਗਵਾ ਕਰ ਉਨ੍ਹਾਂ ਤੋਂ ਕਰਵਾਉਂਦਾ ਸੀ ਮਜ਼ਦੂਰੀ, ਪੁਲਿਸ ਦੇ ਹੱਥ ਲੱਗਾ ਸੀਰੀਅਲ ਕਿਡਨੈਪਰ

ਜਲੰਧਰ ਤੋਂ ਕੁੜੀਆਂ ਨੂੰ ਅਗਵਾ ਕਰ ਉਨ੍ਹਾਂ ਤੋਂ ਕਰਵਾਉਂਦਾ ਸੀ ਮਜ਼ਦੂਰੀ, ਪੁਲਿਸ ਦੇ ਹੱਥ ਲੱਗਾ ਸੀਰੀਅਲ ਕਿਡਨੈਪਰ

kidnap girls from jalandhar:ਮਾਮਲਾ ਜਲੰਧਰ ਦਾ ਹੈ ਜਿੱਥੇ ਰਾਮਾ ਮੰਡੀ ਤੇ ਥਾਣਾ 8 ਦੇ ਇਲਾਕੇ ਤੋਂ ਮੁਲਜ਼ਮ ਦੋ ਕੁੜੀਆਂ ਨੂੰ ਅਗਵਾ ਕਰ ਕੇ ਕਪੂਰਥਲਾ ਵਿੱਚ ਮਜ਼ਦੂਰੀ ਕਰਵਾ ਰਿਹਾ ਸੀ। ਉਸਨੇ ਫਰਵਰੀ ਤੇ ਅਪ੍ਰੈਲ ਵਿੱਚ ਧੋਗਰੀ ਰੋਡ ਤੇ ਬਸ਼ੀਰਪੁਰ ਤੋਂ ਸੱਤ ਅਤੇ 13 ਸਾਲ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਸੀ। ਦੱਸ ਦਈਏ ਕਿ ਘਰ ਪਰਤੀ...