ਨਿਊਜ਼ੀਲੈਂਡ ਪੁਲਿਸ ’ਚ ਭਰਤੀ ਹੋਏ 8 ਵਿਚੋਂ 7 ਪੁਲਿਸ ਅਧਿਕਾਰੀ ਪੰਜਾਬੀ

ਨਿਊਜ਼ੀਲੈਂਡ ਪੁਲਿਸ ’ਚ ਭਰਤੀ ਹੋਏ 8 ਵਿਚੋਂ 7 ਪੁਲਿਸ ਅਧਿਕਾਰੀ ਪੰਜਾਬੀ

Punjab News: ਨਿਊਜ਼ੀਲੈਂਡ ਵਿਚ ਵੱਸਦੇ ਭਾਰਤੀ ਭਾਈਚਾਰੇ ਦਾ ਮਾਣ ਅੱਜ ਉਸ ਸਮੇਂ ਫਿਰ ਵਧਿਆ ਜਦੋਂ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਨਿਊਜ਼ੀਲੈਂਡ ਪੁਲਿਸ ਵਿਚ ਨਵੇਂ ਭਰਤੀ ਹੋਏ 87 ਪੁਲਿਸ ਅਧਿਕਾਰੀਆਂ ਵਿਚ 8 ਭਾਰਤੀ ਮੂਲ ਦੇ, ਜਿਨ੍ਹਾਂ ਵਿਚੋਂ 7 ਪੰਜਾਬੀ ਨੌਜਵਾਨ ਹਨ, ਨੇ ਜੁਆਇਨ ਕੀਤਾ। ਨਵੇਂ ਭਰਤੀ ਹੋਏ ਇਹ ਸਾਰੇ ਅਧਿਕਾਰੀ ਹੁਣ 11...