ਪੰਜਾਬ ‘ਚ 3200 ਰੁਪਏ ਲਈ ਤਾਲਿਬਾਨੀ ਸਜ਼ਾ, ਵਿਅਕਤੀ ਨੂੰ ਪੁਲਿਸ ਦੀ ਗੱਡੀ ਚੋਂ ਕੱਢ ਤਲਵਾਰਾਂ ਨਾਲ ਵੱਢਿਆ, ਕਿਸੇ ਨੇ ਬਚਾਉਣ ਦੀ ਨਹੀਂ ਕੀਤੀ ਕੋਸ਼ਿਸ਼, ਪੁਲਿਸ ਛਾਉਣੀ ‘ਚ ਤਬਦੀਲ ਪਿੰਡ

ਪੰਜਾਬ ‘ਚ 3200 ਰੁਪਏ ਲਈ ਤਾਲਿਬਾਨੀ ਸਜ਼ਾ, ਵਿਅਕਤੀ ਨੂੰ ਪੁਲਿਸ ਦੀ ਗੱਡੀ ਚੋਂ ਕੱਢ ਤਲਵਾਰਾਂ ਨਾਲ ਵੱਢਿਆ, ਕਿਸੇ ਨੇ ਬਚਾਉਣ ਦੀ ਨਹੀਂ ਕੀਤੀ ਕੋਸ਼ਿਸ਼, ਪੁਲਿਸ ਛਾਉਣੀ ‘ਚ ਤਬਦੀਲ ਪਿੰਡ

Punjab Crime News: ਬਰਨਾਲਾ ‘ਚ ਪੁਲਿਸ ਦੇ ਸਾਹਮਣੇ ਲੋਕਾਂ ਦੀ ਭੀੜ ਨੇ ਇੱਕ ਵਿਅਕਤੀ ‘ਤੇ ਤਲਵਾਰਾਂ ਨਾਲ ਹਮਲਾ ਕੀਤਾ। ਹਮਲੇ ‘ਚ ਜ਼ਖ਼ਮੀ ਸਤਪਾਲ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਮਲਾਵਰ ਫਰਾਰ ਹਨ। ਪੂਰੇ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। Taliban punishment...