Punjab: ਨਾਕੇ ‘ਤੇ ਡਿਊਟੀ ਦੌਰਾਨ ਹਵਾਲਦਾਰ ਨੂੰ ਲੱਗੀ ਆਪਣੀ ਹੀ ਰਾਈਫਲ ਤੋਂ ਗੋਲੀ, ਹਾਲਤ ਨਾਜੁਕ

Punjab: ਨਾਕੇ ‘ਤੇ ਡਿਊਟੀ ਦੌਰਾਨ ਹਵਾਲਦਾਰ ਨੂੰ ਲੱਗੀ ਆਪਣੀ ਹੀ ਰਾਈਫਲ ਤੋਂ ਗੋਲੀ, ਹਾਲਤ ਨਾਜੁਕ

PathankotNews: ਪੰਜਾਬ ਅਤੇ ਹਿਮਾਚਲ ਨੂੰ ਜੋੜਣ ਵਾਲੇ ਅਹਿਮ ਚੱਕੀ ਪੁਲ ਨਾਕੇ ‘ਤੇ ਅੱਜ ਸਵੇਰੇ ਇਕ ਗੰਭੀਰ ਹਾਦਸਾ ਵਾਪਰਿਆ। ਡਿਊਟੀ ‘ਤੇ ਤਾਇਨਾਤ ਹਵਾਲਦਾਰ ਬਲਵੀਰ ਪਾਲ ਸਿੰਘ ਨੂੰ ਸੰਦੇਹਜਨਕ ਹਾਲਾਤਾਂ ‘ਚ ਆਪਣੀ ਹੀ ਸਰਵਿਸ ਰਾਈਫਲ ਤੋਂ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਉਨ੍ਹਾਂ ਨੂੰ ਤੁਰੰਤ...