ਦਿੱਲੀ ਦੀ ਨਵੀਂ ਨੀਤੀ ਤਹਿਤ, ਔਰਤਾਂ ਨੂੰ EV ਦੋ ਪਹੀਆ ਵਾਹਨ ਖਰੀਦਣ ‘ਤੇ ਮਿਲੇਗੀ 36,000 ਰੁਪਏ ਦੀ ਛੂਟ

ਦਿੱਲੀ ਦੀ ਨਵੀਂ ਨੀਤੀ ਤਹਿਤ, ਔਰਤਾਂ ਨੂੰ EV ਦੋ ਪਹੀਆ ਵਾਹਨ ਖਰੀਦਣ ‘ਤੇ ਮਿਲੇਗੀ 36,000 ਰੁਪਏ ਦੀ ਛੂਟ

Delhi EV policy; ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਲੈਕਟ੍ਰਿਕ ਵਹੀਕਲ (EV) ਨੀਤੀ ਤਹਿਤ ਔਰਤਾਂ ਨੂੰ ਦੋਪਹੀਆ ਵਾਹਨ ਖਰੀਦਣ ‘ਤੇ ਭਾਰੀ ਛੂਟ ਦੇਣ ਦਾ ਪ੍ਰਬੰਧ ਕੀਤਾ ਹੈ। ਔਰਤਾਂ ਨੂੰ ਦੋਪਹੀਆ ਵਾਹਨ ਖਰੀਦਣ ‘ਤੇ 36000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ, ਇਹ...