ਬਿਕਰਮ ਸਿੰਘ ਮਜੀਠੀਆ ਵਿਰੁੱਧ FIR ਦੀ ਜਾਂਚ ‘ਚ ਤੇਜ਼ੀ, ਵਿਜੀਲੈਂਸ ਵੱਲੋਂ ਗਿਲਕੋ ਡਿਵੈਲਪਰਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ

ਬਿਕਰਮ ਸਿੰਘ ਮਜੀਠੀਆ ਵਿਰੁੱਧ FIR ਦੀ ਜਾਂਚ ‘ਚ ਤੇਜ਼ੀ, ਵਿਜੀਲੈਂਸ ਵੱਲੋਂ ਗਿਲਕੋ ਡਿਵੈਲਪਰਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ, 2 ਅਗਸਤ 2025 – ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਫਆਈਆਰ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਗਿਲਕੋ ਡਿਵੈਲਪਰਾਂ ਨਾਲ ਸੰਬੰਧਤ ਤਿੰਨ ਠਿਕਾਣਿਆਂ ‘ਤੇ ਛਾਪੇਮਾਰੀ ਕਰਦਿਆਂ ਵੱਡੇ ਵਿੱਤੀ ਘਪਲੇ ਦੀ ਜਾਂਚ ਦੀ ਕਸਰਤ ਸ਼ੁਰੂ ਕਰ ਦਿੱਤੀ ਹੈ। ਕਰੋੜਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦਾ...