ਖ਼ਤਰੇ ‘ਦੇ ਨਿਸ਼ਾਨ ‘ਤੇ ਪੌਂਗ ਡੈਮ, 1359 ਫੁੱਟ ‘ਤੇ ਪਹੁੰਚਿਆ ਪਾਣੀ ਦਾ ਪੱਧਰ

ਖ਼ਤਰੇ ‘ਦੇ ਨਿਸ਼ਾਨ ‘ਤੇ ਪੌਂਗ ਡੈਮ, 1359 ਫੁੱਟ ‘ਤੇ ਪਹੁੰਚਿਆ ਪਾਣੀ ਦਾ ਪੱਧਰ

Pong Dam water level; ਪੰਜਾਬ ਅਤੇ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿਛਲੇ 24 ਘੰਟਿਆਂ ਦੌਰਾਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ‘ਚ ਪਾਣੀ ਦਾ ਪੱਧਰ ਕਰੀਬ 4 ਫੁੱਟ ਵਧਿਆ ਹੈ। ਇਸ ਨਾਲ ਪੌਂਗ ਡੈਮ ‘ਚ ਪਾਣੀ ਦਾ ਪੱਧਰ 1859 ਫੁੱਟ ‘ਤੇ ਪਹੁੰਚ ਗਿਆ ਹੈ। ਬੀਬੀਐੱਮਬੀ...