ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦਾ ਖ਼ਤਰਾ, ਚਪੇਟ ‘ਚ ਆਉਣਗੇ 40 ਤੋਂ 50 ਪਿੰਡ, ਖ਼ਰਾਬ ਹੋ ਸਕਦੀ 10 ਹਜ਼ਾਰ ਏਕੜ ਫਸਲ

ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦਾ ਖ਼ਤਰਾ, ਚਪੇਟ ‘ਚ ਆਉਣਗੇ 40 ਤੋਂ 50 ਪਿੰਡ, ਖ਼ਰਾਬ ਹੋ ਸਕਦੀ 10 ਹਜ਼ਾਰ ਏਕੜ ਫਸਲ

Beas River Flood Alert– ਪੌਂਗ ਡੈਮ ਵਿੱਚ ਪਾਣੀ ਦੀ ਪੱਧਰ ਵਧਣ ਕਾਰਨ ਬਿਆਸ ਦਰਿਆ ‘ਚ ਪਾਣੀ ਛੱਡਣ ਦੀ ਸੰਭਾਵਨਾ ਨੇ ਮੰਡ ਖੇਤਰ ਦੇ ਕਿਸਾਨਾਂ ਤੇ ਆਬਾਦੀ ਦੀ ਨੀਂਦ ਉਡਾ ਦਿੱਤੀ ਹੈ। ਹੜ੍ਹ ਦੇ ਆਸੰਕੇਤ ਖਤਰੇ ਤੋਂ ਬਾਅਦ ਲੋਕਾਂ ਨੇ ਟਰਾਲੀਆਂ ‘ਚ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ ਹੈ। ਲੋਕ ਆਪਣੇ ਘਰ ਖਾਲੀ ਕਰ ਰਹੇ ਹਨ...