Punjab ਵਿੱਚ ਮਾਈਨਿੰਗ ਨੂੰ ਲੈ ਕੇ ਮੰਤਰੀ ਕਟਾਰੂਚੱਕ ਗੁੱਸੇ ਵਿੱਚ: ਕਿਹਾ- ਮਜੀਠੀਆ ਨੂੰ 2 ਦਿਨਾਂ …..

Punjab ਵਿੱਚ ਮਾਈਨਿੰਗ ਨੂੰ ਲੈ ਕੇ ਮੰਤਰੀ ਕਟਾਰੂਚੱਕ ਗੁੱਸੇ ਵਿੱਚ: ਕਿਹਾ- ਮਜੀਠੀਆ ਨੂੰ 2 ਦਿਨਾਂ …..

ਮਾਈਨਿੰਗ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਬਾਰੇ ਕੀਤੀ ਗਈ ਪੋਸਟ ਦੋ ਦਿਨਾਂ ਦੇ ਅੰਦਰ ਹਟਾਉਣ ਲਈ...