ਜੰਗਬੰਦੀ ਦੇ ਫੈਸਲੇ ਮਗਰੋਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਫੈਸਲਾ, ਪਹਿਲਾਂ ਦੇ ਸ਼ੈਡਿਊਲ ਮੁਤਾਬਕ ਹੋਣਗੀਆਂ ਪ੍ਰੀਖਿਆਵਾਂ, ਜਾਣੋ ਪੋਸਟਪੋਨ ਪ੍ਰੀਖਿਆਵਾਂ ਬਾਰੇ ਜਾਣਕਾਰੀ

ਜੰਗਬੰਦੀ ਦੇ ਫੈਸਲੇ ਮਗਰੋਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਫੈਸਲਾ, ਪਹਿਲਾਂ ਦੇ ਸ਼ੈਡਿਊਲ ਮੁਤਾਬਕ ਹੋਣਗੀਆਂ ਪ੍ਰੀਖਿਆਵਾਂ, ਜਾਣੋ ਪੋਸਟਪੋਨ ਪ੍ਰੀਖਿਆਵਾਂ ਬਾਰੇ ਜਾਣਕਾਰੀ

Education News: 9 ਅਤੇ 10 ਮਈ ਨੂੰ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਦਾ ਸ਼ੈਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ। Kurukshetra University Exams: ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ (ਕੇਯੂ) ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਫੈਸਲੇ ਤੋਂ ਬਾਅਦ ਦੁਬਾਰਾ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ।...