ਪੰਜਾਬ ‘ਚ 10 ਜੂਨ ਨੂੰ ਰਹੀ ਬਿਜਲੀ ਦੀ ਸਭ ਤੋਂ ਵੱਧ ਮੰਗ, ਸਰਕਾਰ ਨੇ ਬਗੈਰ ਕੱਟ ਦੇ ਬਿਜਲੀ ਦੀ ਮੰਗ ਪੂਰੀ ਕਰ ਰੱਚਿਆ ਇਤਿਹਾਸ

ਪੰਜਾਬ ‘ਚ 10 ਜੂਨ ਨੂੰ ਰਹੀ ਬਿਜਲੀ ਦੀ ਸਭ ਤੋਂ ਵੱਧ ਮੰਗ, ਸਰਕਾਰ ਨੇ ਬਗੈਰ ਕੱਟ ਦੇ ਬਿਜਲੀ ਦੀ ਮੰਗ ਪੂਰੀ ਕਰ ਰੱਚਿਆ ਇਤਿਹਾਸ

Punjab Power Minister Harbhajan Singh ETO: ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਵੀ ਖੇਤਰਾਂ ਵਿੱਚ ਬਿਨ੍ਹਾਂ ਬਿਜਲੀ ਕੱਟ ਲਗਾਏ ਇਹ ਮੀਲ ਪੱਥਰ ਸਥਾਪਤ ਕੀਤਾ ਹੈ। Punjab Power Demand in Summer: ਪੰਜਾਬ ਸਰਕਾਰ ਨੇ ਸੂਬੇ ਵਿਚ ਬਿਜਲੀ ਖੇਤਰ ਨਾਲ ਜੁੜੀ ਇੱਕ ਅਹਿਮ ਤੇ ਇਤਿਹਾਸਕ ਪ੍ਰਾਪਤੀ ਨੂੰ ਆਪਣੇ ਨਾਮ...