ਪ੍ਰਭਾਸ ਦੇ ਫੈਨਸ ਲਈ ਖੁਸ਼ਖ਼ਬਰੀ, ਅਗਲੀ ਫ਼ਿਲਮ ‘ਦ ਰਾਜਾ ਸਾਬ੍ਹ’ ਦੀ ਰਿਲੀਜ਼ ਡੇਟ ਦਾ ਹੋ ਗਿਆ ਖੁਲਾਸਾ, ਇਸ ਦਿਨ ਆਵੇਗਾ ਟੀਜ਼ਰ

ਪ੍ਰਭਾਸ ਦੇ ਫੈਨਸ ਲਈ ਖੁਸ਼ਖ਼ਬਰੀ, ਅਗਲੀ ਫ਼ਿਲਮ ‘ਦ ਰਾਜਾ ਸਾਬ੍ਹ’ ਦੀ ਰਿਲੀਜ਼ ਡੇਟ ਦਾ ਹੋ ਗਿਆ ਖੁਲਾਸਾ, ਇਸ ਦਿਨ ਆਵੇਗਾ ਟੀਜ਼ਰ

The Raja Saab Release Date: ਸਾਊਥ ਸੁਪਰਸਟਾਰ ਪ੍ਰਭਾਸ ਦੀ ਮੋਸਟ ਵੇਟਿੰਗ ਫ਼ਿਲਮ ‘ਦ ਰਾਜਾ ਸਾਬ੍ਹ’ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਫੈਨਸ ਨੂੰ ਫ਼ਿਲਮ ਬਾਰੇ ਖੁਸ਼ਖਬਰੀ ਮਿਲੀ ਹੈ। Prabhas’ The Raja Saab Release Date Revealed: ਸਾਊਥ ਫਿਲਮ ਇੰਡਸਟਰੀ ਦੇ...