ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਪ੍ਰਜਵਲ ਰੇਵੰਨਾ ਨੂੰ ਜੇਲ੍ਹ ਵਿੱਚ ਮਿਲੀ ਇਹ ਨੌਕਰੀ, 522 ਰੁਪਏ ਹੋਵੇਗੀ ਦਿਹਾੜੀ

ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ ਪ੍ਰਜਵਲ ਰੇਵੰਨਾ ਨੂੰ ਜੇਲ੍ਹ ਵਿੱਚ ਮਿਲੀ ਇਹ ਨੌਕਰੀ, 522 ਰੁਪਏ ਹੋਵੇਗੀ ਦਿਹਾੜੀ

Prajwal Revanna prison work; ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਜੇਲ੍ਹ ਵਿੱਚ ਲਾਇਬ੍ਰੇਰੀਅਨ ਕਲਰਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਜਵਲ ਦੀ ਜ਼ਿੰਮੇਵਾਰੀ ਸਾਥੀ ਕੈਦੀਆਂ ਨੂੰ ਕਿਤਾਬਾਂ ਦੇਣਾ ਅਤੇ ਉਧਾਰ ਲਈਆਂ ਕਿਤਾਬਾਂ ਦਾ ਰਿਕਾਰਡ ਰੱਖਣਾ ਹੈ। ਪ੍ਰਜਵਲ...