Bollywood News ; ਗਰਭਵਤੀ ਕਿਆਰਾ ਅਡਵਾਨੀ ਨਾਲ Met Gala ਵਿੱਚ ਨਜ਼ਰ ਆਉਣਗੇ ਪਤੀ ਸਿਧਾਰਥ ਮਲਹੋਤਰਾ

Bollywood News ; ਗਰਭਵਤੀ ਕਿਆਰਾ ਅਡਵਾਨੀ ਨਾਲ Met Gala ਵਿੱਚ ਨਜ਼ਰ ਆਉਣਗੇ ਪਤੀ ਸਿਧਾਰਥ ਮਲਹੋਤਰਾ

Bollywood News ; ਗਰਭਵਤੀ ਕਿਆਰਾ ਅਡਵਾਨੀ ਨਾਲ ਮੇਟ ਗਾਲਾ ( Met Gala) ਵਿੱਚ ਨਜ਼ਰ ਆਉਣਗੇ ਪਤੀ ਸਿਧਾਰਥ ਮਲਹੋਤਰਾ ਬਹੁਤ ਸਾਰੇ ਸੈਲੇਬ੍ਰਿਟੀ ਮੇਟ ਗਾਲਾ 2025 ਵਿੱਚ ਆਪਣੇ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਤਿਆਰ ਹਨ। ਮੇਟ ਗਾਲਾ ਮਈ ਦੇ ਪਹਿਲੇ ਸੋਮਵਾਰ ਨੂੰ ਹੁੰਦਾ ਹੈ। ਮੇਟ ਗਾਲਾ 5 ਮਈ ਨੂੰ ਹੋਣ ਜਾ ਰਿਹਾ ਹੈ।...