ਪ੍ਰੀਤੀ ਜ਼ਿੰਟਾ ਨੇ ਅਮਰੀਕਾ ‘ਚ ਮਨਾਇਆ ਜਨਮ ਅਸ਼ਟਮੀ ਦਾ ਜਸ਼ਨ, ਸਾਂਝੀਆਂ ਕੀਤੀਆਂ ਝਲਕੀਆਂ

ਪ੍ਰੀਤੀ ਜ਼ਿੰਟਾ ਨੇ ਅਮਰੀਕਾ ‘ਚ ਮਨਾਇਆ ਜਨਮ ਅਸ਼ਟਮੀ ਦਾ ਜਸ਼ਨ, ਸਾਂਝੀਆਂ ਕੀਤੀਆਂ ਝਲਕੀਆਂ

ਬਾਲੀਵੁੱਡ ਅਦਾਕਾਰਾ ਅਤੇ ਆਈਪੀਐਲ ਦੀ ਪੰਜਾਬ ਕਿੰਗਜ਼ ਫ੍ਰੈਂਚਾਇਜ਼ੀ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੇ ਲਾਸ ਏਂਜਲਸ ਦੇ ਵੈਲੀ ਹਿੰਦੂ ਮੰਦਰ ਵਿੱਚ ਜਨਮ ਅਸ਼ਟਮੀ ਮਨਾਈ। ਇਸ ਦੌਰਾਨ ਉਹ ਪਰਿਵਾਰ ਨਾਲ ਸ਼ਾਮਲ ਹੋਈ ਅਤੇ ਇੱਕ ਪੰਜਾਬੀ ਸੂਟ ਵਿੱਚ ਮੰਦਰ ਪਹੁੰਚੀ। ਉਸਦੇ ਬੱਚੇ ਵੀ ਭਾਰਤੀ ਪਹਿਰਾਵੇ ਵਿੱਚ ਸਜੇ ਹੋਏ ਸਨ। ਪ੍ਰੀਤੀ ਨੇ ਆਪਣੇ...