ਪ੍ਰਿਟੀ ਜ਼ਿੰਟਾ ਨੇ ਉਸ ਵਿਅਕਤੀ ਨੂੰ ਲਾਈ ਫਟਕਾਰ ਜਿਸ ਨੇ ਕਿਹਾ ‘ਪੰਜਾਬ ਕਿੰਗਜ਼ IPL ਹਾਰ ਜਾਵੇਗੀ’

ਪ੍ਰਿਟੀ ਜ਼ਿੰਟਾ ਨੇ ਉਸ ਵਿਅਕਤੀ ਨੂੰ ਲਾਈ ਫਟਕਾਰ ਜਿਸ ਨੇ ਕਿਹਾ ‘ਪੰਜਾਬ ਕਿੰਗਜ਼ IPL ਹਾਰ ਜਾਵੇਗੀ’

Preity Zinta Reaction: ਪ੍ਰੀਤੀ ਜ਼ਿੰਟਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਉਹ ਆਈਪੀਐਲ ਟੀਮ ਪੰਜਾਬ ਕਿੰਗਜ਼ ਦੀ ਮਾਲਕਣ ਹੈ। ਪ੍ਰੀਤੀ ਜ਼ਿੰਟਾ ਪੰਜਾਬ ਕਿੰਗਜ਼ ਦੇ ਹਰ ਮੈਚ ਵਿੱਚ ਆਪਣੀ ਟੀਮ ਨੂੰ ਚੀਅਰ ਕਰਦੀ ਦਿਖਾਈ ਦਿੰਦੀ ਹੈ। ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ...