Gold Rate Today: ਹੋਲੀ ਤੋਂ ਬਾਅਦ ਇੰਨਾ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ ਖਰੀਦਣ ਲਈ 100 ਵਾਰ ਸੋਚਣਾ ਪਵੇਗਾ

Gold Rate Today: ਹੋਲੀ ਤੋਂ ਬਾਅਦ ਇੰਨਾ ਮਹਿੰਗਾ ਹੋਇਆ ਸੋਨਾ, ਹੁਣ 10 ਗ੍ਰਾਮ ਖਰੀਦਣ ਲਈ 100 ਵਾਰ ਸੋਚਣਾ ਪਵੇਗਾ

Gold Rate: ਪਿਛਲੇ ਕਈ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ‘ਚ ਵਾਧਾ ਅਤੇ ਗਿਰਾਵਟ ਜਾਰੀ ਸੀ। ਪਰ, ਹੋਲੀ ਤੋਂ ਬਾਅਦ ਸੋਨੇ ਅਤੇ ਚਾਂਦੀ ਵਿੱਚ ਜਿਸ ਤਰ੍ਹਾਂ ਦਾ ਵਾਧਾ ਹੋਇਆ ਹੈ, ਉਸ ਨੇ ਨਵਾਂ ਰਿਕਾਰਡ ਬਣਾਇਆ ਹੈ। ਦੱਸ ਦੇਈਏ ਕਿ ਘਰੇਲੂ ਬਾਜ਼ਾਰ ‘ਚ MCX ‘ਤੇ ਸੋਨਾ 88,310 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ...